JALANDHAR WEATHER

ਸਰਹੱਦੀ ਖੇਤਰ 'ਚ ਹਲਕੀ ਬਾਰਿਸ਼ ਨਾਲ ਹੋਈ ਗੜ੍ਹੇਮਾਰੀ

ਅਜਨਾਲਾ (ਅੰਮ੍ਰਿਤਸਰ), 5 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਜਨਾਲਾ 'ਚ ਦੇਰ ਸ਼ਾਮ ਹਲਕੀ ਬਾਰਿਸ਼ ਨਾਲ ਗੜ੍ਹੇਮਾਰੀ ਹੋਣ ਦਾ ਸਮਾਚਾਰ ਹੈI ਮੀਂਹ ਅਤੇ ਗੜ੍ਹੇਮਾਰੀ ਨਾਲ ਸੀਤ ਲਹਿਰ ਅਤੇ ਠੰਡ ਹੋਰ ਜ਼ੋਰ ਫੜੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ