ਉੱਤਰੀ ਭਾਰਤ 'ਚ ਭਲਕੇ ਤੋਂ ਸੀਤ ਲਹਿਰ ਫੜੇਗੀ ਜ਼ੋਰ
ਨਵੀਂ ਦਿੱਲੀ, 28 ਦਸੰਬਰ-ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ 29 ਦਸੰਬਰ 2024 ਤੋਂ ਸੀਤ ਲਹਿਰ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ।