JALANDHAR WEATHER

ਟਰੰਪ ਵਲੋਂ ਐਚ-1ਬੀ ਵੀਜ਼ਾ ਪ੍ਰੋਗਰਾਮ ਲਈ ਸਮਰਥਨ ਦੀ ਪੁਸ਼ਟੀ

ਵਾਸ਼ਿੰਗਟਨ ਡੀ.ਸੀ., 29 ਦਸੰਬਰ - ਆਪਣੇ ਪੁਰਾਣੇ ਰੁਖ ਤੋਂ ਇਕ ਵੱਡੀ ਤਬਦੀਲੀ ਵਿਚ, ਅਮਰੀਕਾ ਦੇ ਨਵਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਪ੍ਰੋਗਰਾਮ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਹੈ ਅਤੇ ਇਸ ਨੂੰ ਅਕਸਰ ਆਪਣੀਆਂ ਜਾਇਦਾਦਾਂ ਲਈ ਵਰਤਣ ਦੀ ਗੱਲ ਸਵੀਕਾਰ ਕੀਤੀ ਹੈ, ਇਸ ਨੂੰ ਇਕ "ਮਹਾਨ ਪ੍ਰੋਗਰਾਮ" ਕਹਿੰਦੇ ਹੋਏ, ਟਰੰਪ ਨੇ ਕਿਹਾ ਕਿ ਉਹ "ਹਮੇਸ਼ਾ" ਇਸਦੇ ਹੱਕ ਵਿਚ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ