ਮਹਾਰਾਸ਼ਟਰ ਚੋਣ ਨਤੀਜਿਆਂ ਤੋਂ ਬਾਅਦ ਹੁਣ ਮਹਾਰਾਸ਼ਟਰ ਸਰਕਾਰ ਸੱਤਾ 'ਚ ਨਹੀਂ ਰਹੇਗੀ - ਅਖਿਲੇਸ਼ ਯਾਦਵ
ਨਵੀਂ ਦਿੱਲੀ, 17 ਨਵੰਬਰ - ਅੰਬੇਡਕਰ ਨਗਰ, ਉੱਤਰ ਪ੍ਰਦੇਸ਼ 'ਚ ਕਟੇਹਰੀ ਵਿਧਾਨ ਸਭਾ 'ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ, 'ਦਿੱਲੀ (ਕੇਂਦਰੀ ਸਰਕਾਰ) ਅਤੇ ਲਖਨਊ (ਯੂ.ਪੀ. ਸਰਕਾਰ) ਦੇ ਇੰਜਣ ਆਪਸ 'ਚ ਟਕਰਾ ਰਹੇ ਹਨ | ਇਸ ਟਕਰਾਅ ਪਿੱਛੇ ਕਈ ਕਾਰਨ ਹਨ (ਯੂ.ਪੀ.) ਡੀ.ਜੀ.ਪੀ. ਦੀ ਨਿਯੁਕਤੀ ਕਿਉਂ ਨਹੀਂ ਕੀਤੀ ਗਈ ? ਪਹਿਲਾਂ ਉਨ੍ਹਾਂ ਦੇ (ਦਿੱਲੀ ਅਤੇ ਯੂ.ਪੀ.) ਇੰਜਣ ਟਕਰਾ ਰਹੇ ਸਨ, ਹੁਣ ਉਨ੍ਹਾਂ ਦੇ ਨਾਅਰੇ ਵੀ ਟਕਰਾਅ ਰਹੇ ਹਨ। ਮਹਾਰਾਸ਼ਟਰ ਚੋਣ ਨਤੀਜਿਆਂ ਤੋਂ ਬਾਅਦ ਨਹੀਂ ਸੱਤਾ 'ਚ ਆਉਣ 'ਤੇ ਉਹ (ਭਾਜਪਾ) ਯੂ.ਪੀ. ਨੂੰ ਵੀ ਗੁਆ ਦੇਣਗੇ।''