JALANDHAR WEATHER

ਕਦੇ ਨਹੀਂ ਕਿਹਾ ਕਿ ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ ਹਾਂ - ਅਨਿਲ ਵਿਜ

ਪੰਚਕੂਲਾ (ਹਰਿਆਣਾ), 17 ਅਕਤੂਬਰ (ਏਜੰਸੀ)-ਹਰਿਆਣਾ 'ਚ ਨਵੀਂ ਬਣੀ ਸਰਕਾਰ 'ਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਘੰਟੇ ਬਾਅਦ ਹੀ ਭਾਜਪਾ ਆਗੂ ਅਨਿਲ ਵਿੱਜ ਨੇ ਸੂਬੇ ਦਾ ਮੁੱਖ ਮੰਤਰੀ ਬਣਨ ਦਾ ਦਾਅਵਾ ਕਰਨ ਦੀਆਂ ਅਟਕਲਾਂ ਦਾ ਖੰਡਨ ਕੀਤਾ ਹੈ। "ਮੈਂ ਕਦੇ ਨਹੀਂ ਕਿਹਾ ਸੀ ਕਿ ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ ਹਾਂ। ਪਾਰਟੀ ਨੇ ਜੋ ਕੰਮ ਮੈਨੂੰ ਦਿੱਤੇ ਹਨ, ਜੇਕਰ ਪਾਰਟੀ ਮੈਨੂੰ ਇਹ ਜ਼ਿੰਮੇਵਾਰੀ ਦਿੰਦੀ ਹੈ ਤਾਂ ਮੈਂ ਇਸ ਨੂੰ ਪੂਰਾ ਕਰਾਂਗਾ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ