JALANDHAR WEATHER

ਸਿਨਵਰ ਮਾਰਿਆ ਗਿਆ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਮਾਸ ਦੇ ਮੁਖੀ ਦੀ ਮੌਤ ਦੀ ਕੀਤੀ ਪੁਸ਼ਟੀ

ਤਲ ਅਵੀਵ [ਇਜ਼ਰਾਈਲ], 17 ਅਕਤੂਬਰ (ਏਐਨਆਈ): ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੁਸ਼ਟੀ ਕੀਤੀ ਕਿ ਹਮਾਸ ਦੇ ਮੁਖੀ ਅਤੇ ਪਿਛਲੇ ਸਾਲ 7 ਅਕਤੂਬਰ ਦੇ ਭਿਆਨਕ ਹਮਲਿਆਂ ਦੇ ਪਿੱਛੇ ਮਾਸਟਰਮਾਈਂਡ ਵਿਚੋਂ ਇਕ, ਯਾਹਿਆ ਸਿਨਵਰ ਦੀ ਮੌਤ ਹੋ ਗਈ ਹੈ । ਪ੍ਰਧਾਨ ਮੰਤਰੀ ਨੇ ਆਪਣੇ ਸਹਿਯੋਗੀਆਂ ਨੂੰ ਹਮਾਸ ਮੁਖੀ ਦੀ ਮੌਤ ਬਾਰੇ ਇਜ਼ਰਾਈਲੀ ਬੰਧਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਲਈ ਵੀ ਕਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ