ਪਿੰਡ ਤਲਵੰਡੀ ਸੋਭਾ ਸਿੰਘ ਦੇ ਸਰਬਜੀਤ ਸਿੰਘ ਸਰਪੰਚ ਚੁਣੇ ਗਏ
ਅਮਰਕੋਟ (ਤਰਨਤਾਰਨ), 17 ਅਕਤੂਬਰ (ਭੱਟੀ)-ਬਲਾਕ ਵਲਟੋਹਾ ਦੇ ਪਿੰਡ ਤਲਵੰਡੀ ਸੋਭਾ ਸਿੰਘ ਦੇ ਸਰਬਜੀਤ ਸਿੰਘ ਪੁੱਤਰ ਜੱਸਾ ਸਿੰਘ ਸਾਬਕਾ ਸਰਪੰਚ ਆਪਣੇ ਵਿਰੋਧੀ ਉਮੀਦਵਾਰ ਨੂੰ ਵੱਡੀ ਹਾਰ ਦੇ ਕੇ ਸਰਪੰਚ ਚੁਣੇ ਗਏ।