JALANDHAR WEATHER

ਭਾਜਪਾ ਵਿਧਾਇਕ ਨੂੰ ਅਦਾਲਤ ਨੇ 5 ਅਕਤੂਬਰ ਤੱਕ ਭੇਜਿਆ ਨਿਆਂਇਕ ਹਿਰਾਸਤ ਵਿਚ

ਬੈਂਗਲੁਰੂ, 21 ਸਤੰਬਰ- ਇਥੋਂ ਦੇ ਰਾਜਰਾਜੇਸ਼ਵਰੀ ਨਗਰ ਦੇ ਭਾਜਪਾ ਵਿਧਾਇਕ ਮੁਨੀਰਥਨਾ ਨੂੰ ਅਦਾਲਤ ਵਲੋਂ 5 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਕ 40 ਸਾਲਾ ਔਰਤ ਵਲੋਂ ਮੁਨੀਰਥਨਾ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਉਸ ਨੂੰ ਬੰਗਲੁਰੂ ਦਿਹਾਤੀ ਪੁਲਿਸ ਨੇ ਜਬਰ ਜਨਾਹ ਅਤੇ ਛੇੜਖਾਨੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਸਿੰਗਲ ਬੈਂਚ ਦੇ ਜੱਜ ਕੇ.ਐਮ. ਸ਼ਿਵਕੁਮਾਰ ਲੋਕ ਪ੍ਰਤੀਨਿਧੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ