... 9 minutes ago
ਅਟਾਰੀ ( ਅੰਮ੍ਰਿਤਸਰ), 22 ਫਰਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ) : ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਅੱਜ ਪਾਕਿਸਤਾਨ ਨੇ ਆਪਣੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ 22 ਗਵਾਂਢੀ ਮੁਲਕ ਦੇ ...
... 1 hours ago
ਸੁਨਾਮ ਊਧਮ ਸਿੰਘ ਵਾਲਾ ( ਸੰਗਰੂਰ ) , 22 ਫਰਵਰੀ (ਸਰਬਜੀਤ ਸਿੰਘ ਧਾਲੀਵਾਲ) - ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਿਆ ...
... 1 hours 5 minutes ago
ਅਜਨਾਲਾ ( ਅੰਮ੍ਰਿਤਸਰ) ,22 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋ ) - ਅਜਨਾਲਾ ਸ਼ਹਿਰ ਦੇ ਬਾਹਰਵਾਰ ਦੇਰ ਸ਼ਾਮ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਪੁਲ ਤੋਂ ਹੇਠਾਂ ਸੱਕੀ ਨਾਲੇ ਵਿਚ ਡਿਗ ਪਈ । ਜਿਸ ਕਾਰਨ ਟਰੈਕਟਰ ਚਾਲਕ ਦੇ ਗੰਨਿਆਂ ਦੇ ...
... 1 hours 10 minutes ago
ਸੂਰਤ , 22 ਫਰਵਰੀ - ਕੇਂਦਰੀ ਰੇਲਵੇ ਰਾਜ ਮੰਤਰੀ, ਰਵਨੀਤ ਸਿੰਘ ਬਿੱਟੂ ਨੇ ਅਹਿਮਦਾਬਾਦ ਵਿਚ ਅਹਿਮਦਾਬਾਦ ਹਾਈ-ਸਪੀਡ ਰੇਲ ਪ੍ਰੋਜੈਕਟ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪਹਿਲੀ ਵਾਰ ਇੱਥੇ ਆਇਆ ...
... 1 hours 17 minutes ago
ਨਵੀਂ ਦਿੱਲੀ , 22 ਫਰਵਰੀ - ਦਿੱਲੀ ਭਾਜਪਾ 24 ਫਰਵਰੀ, ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕੱਲ੍ਹ ਇਕ ਮੀਟਿੰਗ ਕਰੇਗੀ। ਮੁੱਖ ਮੰਤਰੀ ਰੇਖਾ ਗੁਪਤਾ, ਕੈਬਨਿਟ ਮੰਤਰੀ, ਸਾਰੇ ਭਾਜਪਾ ਵਿਧਾਇਕ ਮੀਟਿੰਗ ਵਿਚ ...
... 1 hours 25 minutes ago
ਨਵੀਂ ਦਿੱਲੀ , 22 ਫਰਵਰੀ - ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸ਼ਕਤੀਕਾਂਤ ਦਾਸ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਪਣੀ ਸੇਵਾਮੁਕਤੀ ਤੋਂ ਲਗਪਗ ਦੋ ਮਹੀਨੇ ਬਾਅਦ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ...
... 1 hours 29 minutes ago
ਲਾਹੌਰ, 22 ਫਰਵਰੀ - ਚੈਂਪੀਅਨਜ਼ ਟਰਾਫੀ 2025 ਦੇ ਚੌਥੇ ਮੈਚ ਵਿਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 351 ਦੌੜਾਂ ਬਣਾਈਆਂ ਹਨ। ਇਹ ਗਰੁੱਪ ਬੀ ਦਾ ਦੂਜਾ ਮੈਚ ਹੈ। ਸਲਾਮੀ ਬੱਲੇਬਾਜ਼ ਬੇਨ ਡਕੇਟ ਦੀ ਸ਼ਾਨਦਾਰ ...
... 1 hours 42 minutes ago
ਰਿਆਸੀ (ਜੰਮੂ-ਕਸ਼ਮੀਰ) , 22 ਫਰਵਰੀ - ਸੁਰੱਖਿਆ ਬਲਾਂ ਨੇ ਰਿਆਸੀ ਜ਼ਿਲ੍ਹੇ ਦੇ ਮਹੋਰ ਦੇ ਸਿੰਬਲੀ ਸ਼ਜਰੂ ਖੇਤਰ ਵਿਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਟਿਕਾਣੇ ਤੋਂ ਹੇਠ ਲਿਖੀਆਂ ਚੀਜ਼ਾਂ ਜ਼ਬਤ ਕੀਤੀਆਂ ...
... 1 hours 54 minutes ago
ਚੰਡੀਗੜ੍ਹ , 22 ਫਰਵਰੀ - ਜਗਜੀਤ ਸਿੰਘ ਡੱਲੇਵਾਲ ਸਮੇਤ ਹੋਰ ਆਗੂ ਮੀਟਿੰਗ ਲਈ ਚੰਡੀਗੜ੍ਹ ਪੁੱਜੇ ਹਨ।
... 2 hours 4 minutes ago
ਚੰਡੀਗੜ੍ਹ , 22 ਫਰਵਰੀ - ਕੇਂਦਰੀ ਮੰਤਰੀ ਪਿਊਸ਼ ਗੋਇਲ ਚੰਡੀਗੜ੍ਹ ਵਿਚ ਕਿਸਾਨ ਆਗੂਆਂ ਨਾਲ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਪਹੁੰਚੇ।
... 2 hours 13 minutes ago
... 2 hours 37 minutes ago
ਕਪੂਰਥਲਾ, 22 ਫਰਵਰੀ (ਅਮਨਜੋਤ ਸਿੰਘ ਵਾਲੀਆ) - ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਲੋਂ ਸੂਬੇ ਭਰ ਵਿਚ ਕਮਿਊਨਿਟੀ ਹੈਲਥ ਅਫ਼ਸਰਾਂ ਵਲੋਂ ਕੀਤੇ ਜਾਂਦੇ ਕੰਮ ਨੂੰ ਅਣਗੌਲਿਆ ਕਰਕੇ ਸਾਰਾ ਸਿਹਰਾ...
... 2 hours 42 minutes ago
ਛੇਹਰਟਾ (ਅੰਮ੍ਰਿਤਸਰ), 22ਫਰਵਰੀ (ਪੱਤਰ ਪ੍ਰੇਰਕ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਖ਼ਾਲਸਾ ਅੰਮ੍ਰਿਤਸਰ ਨੂੰ ਵਿਪਰੋ ਅਰਥੀਅਨ ਨੈਸ਼ਨਲ ਐਵਾਰਡ ਮਿਲਣ ਨਾਲ ਰਕਾਰੀ ਸਕੂਲਾਂ ਦਾ ਮਾਣ ਵਧਿਆ ਹੈ । ਇਸ ਸੰਬੰਧੀ...
... 2 hours 35 minutes ago
ਨਵੀਂ ਦਿੱਲੀ, 22 ਫਰਵਰੀ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਭਾਜਪਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੂੰ ਦਿੱਲੀ ਵਿਧਾਨ ਸਭਾ ਦਾ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਹੈ। 24 ਫਰਵਰੀ ਨੂੰ, ਇਜਲਾਸ ਦੇ ਪਹਿਲੇ ਦਿਨ, ਨਵੇਂ ਚੁਣੇ ਗਏ...
... 2 hours 56 minutes ago
ਡੇਰਾ ਬਾਬਾ ਨਾਨਕ, 22 ਫਰਵਰੀ (ਅਵਤਾਰ ਸਿੰਘ ਰੰਧਾਵਾ ) - ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀਆਂ 2 ਮਾਰਚ 2025 ਨੂੰ ਹੋ ਰਹੀਆਂ ਚੋਣਾਂ ਲਈ 37 ਉਮੀਦਵਾਰ ਚੋਣ ਮੈਦਾਨ ਵਿਚ...
... 3 hours 1 minutes ago