7ਬੰਗਾਲ 'ਚ ਔਰਤਾਂ 'ਤੇ ਅੱਤਿਆਚਾਰ 'ਤੇ ਵਿਰੋਧੀ ਧਿਰ ਚੁੱਪ ਕਿਉਂ - ਪੀ.ਐਮ. ਨਰਿੰਦਰ ਮੋਦੀ
ਨਵੀਂ ਦਿੱਲੀ, 3 ਜੁਲਾਈ-ਰਾਜ ਸਭਾ ਵਿਚ ਬੋਲਦਿਆਂ ਪੀ.ਐਮ. ਮੋਦੀ ਨੇ ਕਿਹਾ ਕਿ ਔਰਤਾਂ 'ਤੇ ਅੱਤਿਆਚਾਰਾਂ 'ਤੇ ਵਿਰੋਧੀ ਧਿਰ ਦਾ ਚੋਣਵਾਂ ਰਵੱਈਆ ਬਹੁਤ ਚਿੰਤਾਜਨਕ ਹੈ। ਮੈਂ ਸੋਸ਼ਲ ਮੀਡੀਆ 'ਤੇ ਬੰਗਾਲ ਤੋਂ ਇਕ ਵੀਡੀਓ ਦੇਖੀ ਹੈ, ਜਿਸ 'ਚ ਇਕ ਔਰਤ ਨੂੰ ਕੁੱਟਿਆ ਜਾ ਰਿਹਾ ਸੀ। ਘਟਨਾ ਸੰਦੇਸ਼ਖਾਲੀ 'ਚ ਵਾਪਰੀ...
... 1 hours 16 minutes ago