ਸ਼ੇਅਰ ਬਾਜ਼ਾਰ ’ਚ ਮਜ਼ਬੂਤੀ, ਪਹਿਲੀ ਵਾਰ 80 ਹਜ਼ਾਰ ਤੋਂ ਪਾਰ ਹੋਇਆ ਸੈਂਸੈਕਸ
![](/cmsimages/20240703/4563524__whatsapp image 2024-07-03 at 10.55.56 am.jpeg)
ਮੁੰਬਈ, 3 ਜੁਲਾਈ- ਅੱਜ ਸੈਂਸੈਕਸ ਪਹਿਲੀ ਵਾਰ 80 ਹਜ਼ਾਰ ਨੂੰ ਪਾਰ ਕਰ ਗਿਆ। ਇਸ ਦੇ ਨਾਲ ਹੀ ਨਿਫ਼ਟੀ 24300 ਦੇ ਪੱਧਰ ਦੇ ਨੇੜੇ ਪਹੁੰਚ ਗਿਆ। ਸਵੇਰੇ 9:36 ਵਜੇ, ਸੈਂਸੈਕਸ 460.66 (0.57%) ਅੰਕ ਵੱਧ ਕੇ 79,918.97 ’ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਦੂਜੇ ਪਾਸੇ ਨਿਫ਼ਟੀ 134.31 (0.56%) ਅੰਕ ਵਧ ਕੇ 24,258.15 ’ਤੇ ਪਹੁੰਚ ਗਿਆ।