JALANDHAR WEATHER

ਪਰਵਾਸੀ ਮਜ਼ਦੂਰ ਨੇ ਨਰੇਗਾ ਔਰਤਾਂ ਤੇ ਚਾੜਿ੍ਆ ਟ੍ਰੈਕਟਰ ਦੋ ਦੀ ਮੌਤ

ਨਾਭਾ, 3 ਜੁਲਾਈ (ਜਗਨਾਰ ਸਿੰਘ ਦੁਲੱਦੀ)- ਅੱਜ ਤੜਕਸਾਰ ਨਾਭਾ ਨੇੜਲੇ ਪਿੰਡ ਤੁੰਗਾਂ ਵਿਖੇ ਪਰਵਾਸੀ ਮਜ਼ਦੂਰ ਵਲੋਂ ਨਰੇਗਾ ’ਚ ਕੰਮ ਕਰਦੀਆਂ ਔਰਤਾਂ ’ਤੇ ਟ੍ਰੈਕਟਰ ਚਾੜ੍ਹ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਦੋ ਔਰਤਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਅੱਠ ਦੇ ਕਰੀਬ ਔਰਤਾਂ ਫੱਟੜ ਹੋ ਗਈਆਂ ਹਨ, ਜੋ ਕਿ ਜਿਹੜੇ ਇਲਾਜ ਸਿਵਲ ਹਸਪਤਾਲ ਨਾਭਾ ਵਿਚ ਹਨ। ਪੁਲਿਸ ਚੌਂਕੀ ਛੀਟਾਂ ਵਾਲਾ ਦੇ ਇੰਚਾਰਜ ਐਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ