16ਪੀਜ਼ੇ ਦੀ ਦੁਕਾਨ 'ਤੇ ਹੈਰੋਇਨ ਦੀ ਤਸਕਰੀ ; ਕਰੋੜਾਂ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ
ਲੁਧਿਆਣਾ, 22 ਅਪ੍ਰੈਲ, ਪਰਮਿੰਦਰ ਸਿੰਘ ਆਹੂਜਾ-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਿਵਿਲ ਸਿਟੀ ਵਿਚ ਪੁਲਿਸ ਵਲੋਂ ਇਕ ਪੀਜ਼ਾ ਐਕਸਪਰੈਸ ਨਾਮ ਦੀ ਦੁਕਾਨ 'ਤੇ ਕੀਤੀ ਗਈ ਛਾਪਾਮਾਰੀ ਦੌਰਾਨ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ।
... 4 hours 55 minutes ago