JALANDHAR WEATHER

ਅੱਜ ਤੋਂ ਸ਼ੁਰੂ ਹੋਵੇਗੀ ਚਾਰਧਾਮ ਯਾਤਰਾ

ਦੇਹਰਾਦੂਨ, 18 ਅਪ੍ਰੈਲ- ਉਤਰਾਖ਼ੰਡ ਵਿਚ ਚਾਰਧਾਮ ਯਾਤਰਾ ਅੱਜ ਸ਼ੁਰੂ ਹੋਵੇਗੀ। ਰਿਸ਼ੀਕੇਸ਼ ਵਿਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਯਮੁਨੋਤਰੀ ਅਤੇ ਗੰਗੋਤਰੀ ਧਾਮ ਲਈ 10 ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇ। ਇਹ ਸ਼ਰਧਾਲੂ 19 ਅਪ੍ਰੈਲ ਨੂੰ ਯਮੁਨੋਤਰੀ-ਗੰਗੋਤਰੀ ਦੇ ਦਰਵਾਜ਼ੇ ਖੁੱਲ੍ਹਣ ਸਮੇਂ ਮੌਜੂਦ ਰਹਿਣਗੇ। ਹੁਣ ਤੱਕ 18.25 ਲੱਖ ਸ਼ਰਧਾਲੂਆਂ ਨੇ ਚਾਰਧਾਮ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਪਿਛਲੇ ਸਾਲ 23 ਲੱਖ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ।

ਵੀਰਵਾਰ ਤੋਂ ਰਿਸ਼ੀਕੇਸ਼ ਅਤੇ ਹਰਿਦੁਆਰ ਵਿਚ ਆਫ਼ਲਾਈਨ ਰਜਿਸਟ੍ਰੇਸ਼ਨ ਕਾਊਂਟਰ ਵੀ ਸ਼ੁਰੂ ਹੋ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ