ਸਰਬਜੀਤ ਕੌਰ ਤੋਂ ਨੂਰ ਫ਼ਾਤਿਮਾ ਬਣੀ ਭਾਰਤੀ ਮਹਿਲਾ ਨੇ ਦੇਸ਼ ਵਾਪਸ ਪਰਤਣ ਦੀ ਲਗਾਈ ਗੁਹਾਰ
ਅੰਮ੍ਰਿਤਸਰ, 7 ਮਾਰਚ (ਸੁਰਿੰਦਰ ਕੋਛੜ)- ਸਰਬਜੀਤ ਕੌਰ ਤੋਂ ਨੂਰ ਫ਼ਾਤਿਮਾ ਬਣੀ ਭਾਰਤੀ ਮਹਿਲਾ ਨੇ ਦੇਸ਼ ਵਾਪਸ ਪਰਤਣ ਦੀ ਗੁਹਾਰ ਲਗਾਈ ਹੈ।
ਉਸਨੇ ਭਾਰਤੀ ਪਤੀ ਕਰਨੈਲ ਸਿੰਘ ਅਤੇ ਵਕੀਲ ਅਲੀ ਚੰਗੇਜ਼ੀ ਸੰਧੂ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਇਸ ਗੱਲਬਾਤ ਦੌਰਾਨ ਉਸਨੇ ਨਾਸਿਰ ਹੁਸੈਨ ਬਾਰੇ ਵੀ ਕਈ ਖ਼ੁਲਾਸੇ ਕੀਤੇ ਹਨ।
;
;
;
;
;
;