ਭਾਰਤ ਜ਼ਰੂਰ ਜਿੱਤੇਗਾ ਟੀ-20 ਵਿਸ਼ਵ ਕੱਪ, ਸਾਰੇ ਖਿਡਾਰੀ ਮਾਰਨਗੇ ਸਿਕਸਰ- ਸੌਰਵ ਗਾਂਗੁਲੀ
ਕੋਲਕਾਤਾ (ਪੱਛਮੀ ਬੰਗਾਲ), 6 ਮਾਰਚ (ਏ.ਐਨ.ਆਈ.) - ਟੀ-20 ਵਿਸ਼ਵ ਕੱਪ ਫਾਈਨਲ ’ਚ ਭਾਰਤ ਦੇ ਨਿਊਜ਼ੀਲੈਂਡ ਨਾਲ ਸਾਹਮਣਾ ਕਰਨ ਬਾਰੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ, "ਭਾਰਤ ਵਿਸ਼ਵ ਕੱਪ ਜਿੱਤੇਗਾ। ਭਾਰਤ ਇਕ ਬਹੁਤ ਮਜ਼ਬੂਤ ਟੀਮ ਹੈ। ਸਾਰੇ ਖਿਡਾਰੀ ਛੱਕੇ ਮਾਰਨਗੇ। ਉਹ ਜ਼ਰੂਰ ਜਿੱਤਣਗੇ।"
ਜ਼ਿਕਰਯੋਗ ਹੈ ਕਿ 8 ਮਾਰਚ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਹੋਵੇਗਾ।
;
;
;
;
;
;
;
;