JALANDHAR WEATHER

ਸਤਲੁਜ ਰਾਹੋਂ ਪੁਲ ਦੀ ਗੁਣਵੱਤਾ ਦੀ ਜਾਂਚ ਹੁਣ ਆਈ. ਆਈ. ਟੀ. ਰੁੜਕੀ ਹਵਾਲੇ

ਮਾਛੀਵਾੜਾ ਸਾਹਿਬ, 18 ਜੂਨ (ਮਨੋਜ ਕੁਮਾਰ)-ਕਰੀਬ ਤਿੰਨ ਦਹਾਕੇ ਪਹਿਲਾਂ ਬਣੇ ਸਤਲੁਜ ਦਰਿਆ ਤੇ ਮਾਛੀਵਾੜਾ ਤੋਂ ਰਾਹੋਂ ਜਾਂਦੇ ਪੁਲ ਦੀ ਗੁਣਵੱਤਾ ਲਈ ਹੁਣ ਆਈ. ਆਈ. ਟੀ. ਰੁੜਕੀ ਨੂੰ ਜਾਂਚ ਸੌਂਪੀ ਗਈ ਹੈ ਤੇ ਉਹ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਟੁੱਟ ਰਹੀ ਪੁਲ ਦੀ ਸਲ਼ੈਬ ਟੁੱਟਣ ਦਾ ਕਾਰਨ ਲੱਭੇਗੀ ਤੇ ਇਸਨੂੰ ਨਵੇਂ ਸਿਰੇ ਤੋਂ ਕਿਸ ਢੰਗ ਨਾਲ ਬਣਾਇਆ ਜਾਣਾ ਹੈ, ਇਹ ਦੱਸੇਗੀ, ਜਿਸਦਾ ਖੁਲਾਸਾ ਲੋਕ ਨਿਰਮਾਣ ਵਿਭਾਗ ਦੇ ਸਬੰਧਿਤ ਜੇ. ਈ.  ਨੇ ਗੱਲਬਾਤ ਦੌਰਾਨ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ