ਚੰਡੀਗੜ੍ਹ, 3 ਮਾਰਚ (ਦਵਿੰਦਰ/ਬਲਵਿੰਦਰ/ਕਮਲਜੀਤ)-ਕਿਸਾਨਾਂ ਵਲੋਂ 5 ਮਾਰਚ ਨੂੰ ਚੰਡੀਗੜ੍ਹ ਵੱਲ ਕੂਚ ਦਾ ਐਲਾਨ ਕੀਤਾ ਹੈ। ਇਸ ਦੌਰਾਨ ਬਲਬੀਰ ਸਿੰਘ ਰਾਜੇਵਾਲ ਵੀ ਮੌਜੂਦ ਸਨ ਤੇ ਕਾਫੀ ਦੇਰ ਤਕ ਮੀਟਿੰਗ ਚੱਲੀ। ਅੱਜ ਦੀ ਮੀਟਿੰਗ ਵਿਚ ਕਈ ਕਿਸਾਨ ਜਥੇਬੰਦੀਆਂ ਵੀ ਮੌਜੂਦ ਸਨ।