ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਾਨ 5-6 ਜਨਵਰੀ ਨੂੰ ਕਰਨਗੇ ਭਾਰਤ ਦੀ ਯਾਤਰਾ
ਵਾਸ਼ਿੰਗਟਨ ਡੀ.ਸੀ., 4 ਜਨਵਰੀ - ਵ੍ਹਾਈਟ ਹਾਊਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਾਨ 5-6 ਜਨਵਰੀ ਨੂੰ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਇਕ ਮਹੱਤਵਪੂਰਨ ਮੀਟਿੰਗ ਲਈ ਨਵੀਂ ਦਿੱਲੀ, ਭਾਰਤ ਦੀ ਯਾਤਰਾ ਕਰਨਗੇ।