ਝਾਰਖੰਡ: ਆਟੋ ਅਤੇ ਟਰੱਕ ਦੀ ਟੱਕਰ 'ਚ 4 ਮੌਤਾਂ
ਦੁਮਕਾ (ਝਾਰਖੰਡ), 4 ਜਨਵਰੀ - ਝਾਰਖੰਡ ਦੇ ਦੁਮਕਾ 'ਚ ਆਟੋ ਅਤੇ ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ ਹੋ ਗਏ।