ਪੰਜਾਬ ਦੇ ਸਾਬਕਾ ਮੰਤਰੀ ਦਾ ਹੋਇਆ ਦਿਹਾਂਤ
ਸਨੌਰ (ਪਟਿਆਲਾ), 4 ਜਨਵਰੀ (ਸੋਖਲ)-ਅਜਾਇਬ ਸਿੰਘ ਮੁਖਮੈਂਲਪੁਰ ਦਾ 75 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 5 ਜਨਵਰੀ ਨੂੰ ਜੱਦੀ ਪਿੰਡ ਮੁਖਮੈਂਲਪੁਰ (ਹਲਕਾ ਸਨੌਰ) ਪਟਿਆਲਾ ਵਿਖੇ ਦੁਪਹਿਰ 1 ਵਜੇ ਹੋਵੇਗਾ।