ਜੰਮੂ-ਕਸ਼ਮੀਰ : ਖਰਾਬ ਮੌਸਮ ਕਾਰਨ ਭਾਰਤੀ ਫੌਜ ਦਾ ਇਕ ਵਾਹਨ ਖੱਡ 'ਚ ਡਿੱਗਾ, 3 ਜਵਾਨ ਸ਼ਹੀਦ
ਜੰਮੂ-ਕਸ਼ਮੀਰ, 4 ਜਨਵਰੀ-ਬਾਂਦੀਪੋਰਾ ਜ਼ਿਲ੍ਹੇ ਵਿਚ ਡਿਊਟੀ ਨਿਭਾਉਂਦੇ ਹੋਏ ਖਰਾਬ ਮੌਸਮ ਅਤੇ ਦਿੱਖ ਕਾਰਨ ਭਾਰਤੀ ਫੌਜ ਦਾ ਇਕ ਵਾਹਨ ਫਿਸਲ ਕੇ ਖੱਡ ਵਿਚ ਜਾ ਡਿੱਗਿਆ। ਮੰਦਭਾਗੇ ਹਾਦਸੇ ਵਿਚ ਤਿੰਨ ਬਹਾਦਰ ਜਵਾਨਾਂ ਦੀ ਜਾਨ ਚਲੀ ਗਈ।