ਛੱਤੀਸਗੜ੍ਹ ਦੇ ਮੁੱਖ ਮੰਤਰੀ ਰਾਏਪੁਰ ਦੇ ਪੰਡਰੀ ਗੁਰਦੁਆਰੇ 'ਚ ਹੋਏ ਨਤਮਸਤਕ
ਛੱਤੀਸਗੜ੍ਹ, 26 ਦਸੰਬਰ-ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ ਰਾਏਪੁਰ ਦੇ ਪੰਡਰੀ ਗੁਰਦੁਆਰੇ ਵਿਚ ਆਯੋਜਿਤ ਵੀਰ ਬਾਲ ਦਿਵਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ। ਇਸ ਦੌਰਾਨ ਉਨ੍ਹਾਂ ਨੇ ਗੁਰੂਘਰ ਮੱਥਾ ਟੇਕਿਆ।