ਸ਼੍ਰੀ ਗੰਗਾਨਗਰ ਐਕਸਪ੍ਰੈਸ ਰੇਲ ਗੱਡੀ ਨੂੰ ਸੁਨਾਮ ਸਟੇਸ਼ਨ 'ਤੇ ਰੁਕਣ ਦੀ ਮਨਜ਼ੂਰੀ
ਸ੍ਰੀ ਹਜ਼ੂਰ ਸਾਹਿਬ ਨੰਦੇੜ (ਮਹਾਰਾਸ਼ਟਰ), 26 ਦਸੰਬਰ-ਸ਼੍ਰੀ ਗੰਗਾਨਗਰ ਐਕਸਪ੍ਰੈਸ ਰੇਲ ਗੱਡੀ ਨੰਬਰ 12485/12486 ਅਤੇ 12439/12440 ਨੂੰ ਸੰਗਤ ਦੇ ਹੁਕਮ ਅਨੁਸਾਰ, ਸੁਨਾਮ ਸਟੇਸ਼ਨ ਉਤੇ ਰੁਕਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਤੀ।