JALANDHAR WEATHER

ਮਹਿਲਾ ਟੀ-20 ਵਿਸ਼ਵ ਕੱਪ: ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ ਅੱਜ ਦੂਜਾ ਸੈਮੀਫ਼ਾਈਨਲ

ਦੁਬਈ, 18 ਅਕਤੂਬਰ- ਮਹਿਲਾ ਟੀ-20 ਵਿਸ਼ਵ ਕੱਪ 2024 ਦਾ ਦੂਸਰਾ ਸੈਮੀਫਾਈਨਲ ਅੱਜ ਸਾਲ 2016 ਦੀ ਚੈਂਪੀਅਨ ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੁਕਾਬਲਾ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਤੀਸਰੀ ਵਾਰ ਸੈਮੀਫਾਈਲ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ 2010 ਤੇ 2016 ਵਿਚ ਖੇਡਿਆ ਗਿਆ ਸੀ, ਜਿਸ ਵਿਚ 2010 ਵਿਚ ਨਿਊਜ਼ੀਲੈਂਡ ਅਤੇ 2016 ਵਿਚ ਵੈਸਟਇੰਡੀਜ਼ ਨੂੰ ਜਿੱਤ ਮਿਲੀ ਸੀ। ਦੱਸ ਦੇਈਏ ਕਿ ਅੱਜ ਦੀ ਚੈਂਪੀਅਨ ਟੀਮ ਦਾ ਮੁਕਾਬਲਾ 20 ਅਕਤੂਬਰ ਨੂੰ ਸਾਊਥ ਅਫ਼ਰੀਕਾ ਨਾਲ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ