JALANDHAR WEATHER

ਗਾਂਧੀ, ਮੁਫਤੀ ਅਤੇ ਅਬਦੁੱਲਾ ਪਰਿਵਾਰ ਅਧੀਨ 35 ਸਾਲਾਂ ਤੋਂ ਅੱਤਵਾਦ ਦੀ ਅੱਗ ਵਿਚ ਸੜਿਆ ਹੋਇਆ ਹੈ ਜੰਮੂ-ਕਸ਼ਮੀਰ - ਅਮਿਤ ਸ਼ਾਹ

 ਜੰਮੂ, 21 ਸਤੰਬਰ - ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ 'ਤੇ ਤਿੱਖਾਹਮਲੇ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ 35 ਸਾਲਾਂ ਤੋਂ ਗਾਂਧੀਆਂ, ਮੁਫਤੀਆਂ ਅਤੇ ਅਬਦੁੱਲਾ ਪਰਿਵਾਰ ਦੇ ਅਧੀਨ ਅੱਤਵਾਦ ਦੀ ਅੱਗ ਵਿਚ ਸੜਿਆ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ