JALANDHAR WEATHER

ਉਲੰਪਿਕ 2024: ਗੌਤਮ ਅਡਾਨੀ ਨੇ ਭਾਰਤੀ ਪੈਰਿਸ 2024 ਉਲੰਪਿਕ ਦਲ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਨਵੀਂ ਦਿੱਲੀ, 8 ਜੁਲਾਈ (ਏ.ਐਨ.ਆਈ.) : ਅਡਾਨੀ ਸਮੂਹ ਦੇ ਚੇਅਰਪਰਸਨ ਗੌਤਮ ਅਡਾਨੀ ਨੇ ਭਾਰਤੀ ਪੈਰਿਸ 2024 ਉਲੰਪਿਕ ਦਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਨਿਰੰਤਰ ਰਿਆਜ਼ ਅਤੇ ਅਟੁੱਟ ਸਮਰਪਣ ਦੇਸ਼ ਦੀ ਨਵੀਂ ਅਦੁੱਤੀ ਭਾਵਨਾ ਨੂੰ ਦਰਸਾਉਂਦਾ ਹੈ । ਪੈਰਿਸ ਉਲੰਪਿਕ 26 ਜੁਲਾਈ ਨੂੰ ਸ਼ੁਰੂ ਹੋਵੇਗਾ ਅਤੇ 11 ਅਗਸਤ ਨੂੰ ਸਮਾਪਤ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ