ਅਨੰਤ ਅੰਬਾਨੀ ਤੇ ਰਾਧਿਕਾ ਆਪਣੇ 'ਸੰਗੀਤ ਸਮਾਰੋਹ' ਲਈ ਮੁੰਬਈ ਪੁੱਜੇ
ਮੁੰਬਈ, 5 ਜੁਲਾਈ-ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਆਪਣੇ 'ਸੰਗੀਤ ਸਮਾਰੋਹ' ਲਈ ਮੁੰਬਈ ਦੇ ਜੀ.ਓ. ਵਰਲਡ ਸੈਂਟਰ ਪਹੁੰਚੇ। ਇਸ ਦੌਰਾਨ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਆਪਣੀ ਪਤਨੀ ਸਾਕਸ਼ੀ ਨਾਲ ਮੁੰਬਈ ਦੇ ਜੀ.ਓ. ਵਰਲਡ ਸੈਂਟਰ 'ਚ ਪਹੁੰਚੇ।