JALANDHAR WEATHER

ਕੱਲ੍ਹ ਸਵੇਰੇ 11 ਵਜੇ ਭਾਰਤੀ ਕ੍ਰਿਕਟ ਟੀਮ ਨਾਲ ਪੀ.ਐਮ. ਮੋਦੀ ਕਰਨਗੇ ਮੁਲਾਕਾਤ

ਨਵੀਂ ਦਿੱਲੀ, 3 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਭਾਰਤੀ ਕ੍ਰਿਕਟ ਟੀਮ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਟੀ-20 ਟਰਾਈ 2024 ਜਿੱਤ ਕੇ ਭਾਰਤੀ ਟੀਮ ਭਾਰਤ ਆ ਰਹੀ ਹੈ। ਕੱਲ੍ਹ 4 ਜੁਲਾਈ ਨੂੰ ਸਵੇਰੇ ਬਾਰਬਾਡੋਸ ਤੋਂ ਟੀਮ ਪਹੁੰਚੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ