JALANDHAR WEATHER

ਕੈਂਟਰ ਨਾਲ ਐਕਸੀਡੈਂਟ ਹੋਣ ਕਾਰਨ ਐਕਟਿਵਾ ਸਵਾਰ ਬਜ਼ੁਰਗ ਦੀ ਹੋਈ ਮੌਤ

ਫਿਰੋਜ਼ਪੁਰ, 29 ਜੂਨ (ਰਾਕੇਸ਼ ਚਾਵਲਾ)-ਅੱਜ ਸਵੇਰੇ ਲਾਈਟਾਂ ਵਾਲਾ ਚੌਂਕ ਕੈਂਟ ਫਿਰੋਜਪੁਰ ਵਿਖੇ ਕੈਂਟਰ ਨਾਲ ਐਕਸੀਡੈਂਟ ਹੋਣ ਕਾਰਨ ਐਕਟਿਵਾ ਸਵਾਰ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਐਕਟਿਵਾ ਸਵਾਰ ਵੇਦ ਪ੍ਰਕਾਸ਼ ਪੁੱਤਰ ਕ੍ਰਿਸ਼ਨ ਚੰਦ ਗੁਪਤਾ ਉਮਰ 75 ਸਾਲ ਵਾਸੀ ਬੁਧਵਾਰਾਂ ਵਾਲਾ ਮੁਹੱਲਾ ਸਿਟੀ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਂਟਰ ਡਰਾਈਵਰ ਫਰਾਰ ਦੱਸਿਆ ਜਾਂਦਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ