ਡਾ. ਨਿਖਿਲ ਟੰਡਨ ਨੂੰ ਸੌਂਪਿਆ ਗਿਆ ਏਮਜ਼, ਦਿੱਲੀ ਦੇ ਡਾਇਰੈਕਟਰ ਅਹੁਦੇ ਦਾ ਵਾਧੂ ਚਾਰਜ
ਨਵੀਂ ਦਿੱਲੀ, 27 ਅਪ੍ਰੈਲ - ਡਾ. ਨਿਖਿਲ ਟੰਡਨ, ਜੋ ਇਸ ਸਮੇਂ ਐਂਡੋਕਰੀਨੋਲੋਜੀ ਅਤੇ ਮੈਟਾਬੋਲਿਜ਼ਮ ਵਿਭਾਗ ਦੇ ਮੁਖੀ ਅਤੇ ਡੀਨ ਅਕਾਦਮਿਕ ਵਜੋਂ ਸੇਵਾ ਨਿਭਾ ਰਹੇ ਹਨ, ਨੂੰ ਏਮਜ਼, ਦਿੱਲੀ ਦੇ ਡਾਇਰੈਕਟਰ ਅਹੁਦੇ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ, ਜਦੋਂ ਤੱਕ ਇਸ ਅਹੁਦੇ 'ਤੇ ਨਿਯਮਤ ਅਹੁਦੇਦਾਰ ਦੀ ਨਿਯੁਕਤੀ ਨਹੀਂ ਹੋ ਜਾਂਦੀ।
;
;
;
;
;
;