ਜਲੰਧਰ ਦੇ ਕਾਰੋਬਾਰੀ ਦੀ ਪਤਨੀ ਦੀ ਭੇਤਭਤੀ ਹਾਲਤ 'ਚ ਮਿਲੀ ਲਾਸ਼

ਜਲੰਧਰ, 16 ਜੂਨ-ਜਲੰਧਰ ਦੇ ਕਾਰੋਬਾਰੀ ਮਿੱਕੀ ਤਿਵਾਰੀ ਦੀ ਪਤਨੀ ਦੀ ਲਾਸ਼ ਮਿਲੀ ਹੈ ਜੋ ਕਿ ਕੁਝ ਸਮੇਂ ਪਹਿਲਾਂ ਸੋਨਮ ਤਿਵਾਰੀ ਬਿਆਸ ਪੁਲ ਤੋਂ ਲਾਪਤਾ ਹੋ ਗਈ ਸੀ। ਗੋੋਇੰਦਵਾਲ ਸਾਹਿਬ ਨਜ਼ਦੀਕ ਦਰਿਆ ਵਿਚੋਂ ਭੇਤਭਰੀ ਹਾਲਤ ਵਿਚ ਲਾਸ਼ ਮਿਲੀ ਹੈ।