ਹਰਪ੍ਰੀਤ ਕੌਰ ਦੀ ਮੌਤ ਦੀ ਖਬਰ ਸਾਨੂੰ ਮੀਡੀਆ ਰਾਹੀਂ ਜਾਣਕਾਰੀ ਮਿਲੀ - ਸਹੁਰਾ ਹਰਜੀਤ ਸਿੰਘ

ਇੰਦੌਰ (ਮੱਧ ਪ੍ਰਦੇਸ਼), 13 ਜੂਨ-ਹਰਪ੍ਰੀਤ ਕੌਰ ਹੋਰਾ ਦੇ ਸਹੁਰਾ ਤੇ ਹਰਜੀਤ ਸਿੰਘ ਹੋਰਾ ਨੇ ਕਿਹਾ ਕਿ ਸਾਨੂੰ TV ਰਾਹੀਂ ਖ਼ਬਰ ਮਿਲੀ ਕਿ ਉਹ ਮੇਰੇ ਪੁੱਤਰ ਨੂੰ ਲੰਡਨ ਮਿਲਣ ਜਾ ਰਹੀ ਸੀ। ਉਸਦਾ ਅੰਤਿਮ ਸੰਸਕਾਰ ਅਹਿਮਦਾਬਾਦ ਵਿਚ ਕੀਤਾ ਜਾਵੇਗਾ।