JALANDHAR WEATHER

ਉਸਾਰੀ ਅਧੀਨ ਇਮਾਰਤ ਇਕ ਹਿੱਸਾ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ

ਮੁੰਬਈ ,5 ਸਤੰਬਰ - ਮਹਾਰਾਸ਼ਟਰ ਦੇ ਮਲਾਡ ਵਿਚ ਇਕ ਵੱਡਾ ਹਾਦਸਾ ਵਾਪਰਿਆ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਸਾਰੀ ਅਧੀਨ ਇਮਾਰਤ ਦੀ ਸਲੈਬ ਦਾ ਇਕ ਹਿੱਸਾ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਮਲਾਡ (ਪੂਰਬੀ) ਦੇ ਗੋਵਿੰਦ ਨਗਰ ਇਲਾਕੇ ਦੀ ਹੈ । ਇਕ ਅਧਿਕਾਰੀ ਨੇ ਦੱਸਿਆ ਕਿ 23 ਮੰਜ਼ਿਲਾ ਇਮਾਰਤ ਦੀ 20ਵੀਂ ਮੰਜ਼ਿਲ 'ਤੇ ਸਲੈਬ ਦਾ ਇਕ ਹਿੱਸਾ ਢਹਿ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ