JALANDHAR WEATHER

ਭਾਜਪਾ ਨੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਅੱਠ ਆਗੂਆਂ ਨੂੰ ਪਾਰਟੀ ਵਿਚੋਂ ਕੱਢਿਆ

ਚੰਡੀਗੜ੍ਹ (ਹਰਿਆਣਾ), 29 ਸਤੰਬਰ (ਏਜੰਸੀ)-ਹਰਿਆਣਾ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਦੇ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੀ ਚੋਣ ਕਰਨ 'ਤੇ ਅੱਠ ਨੇਤਾਵਾਂ ਨੂੰ ਛੇ ਸਾਲਾਂ ਲਈ ਪਾਰਟੀ ਤੋਂ ਕੱਢ ਦਿੱਤਾ ਹੈ। ਕੱਢੇ ਗਏ ਲੋਕਾਂ ਵਿਚ ਸਾਬਕਾ ਮੰਤਰੀ ਰਣਜੀਤ ਚੌਟਾਲਾ ,ਸਾਬਕਾ ਵਿਧਾਇਕ ਦੇਵੇਂਦਰ ਕਾਦਿਆਨ , ਸੰਦੀਪ ਗਰਗ, ਜਿਲੇਰਾਮ ਸ਼ਰਮਾ, ਬੱਚਨ ਸਿੰਘ ਆਰੀਆ, ਰਾਧਾ ਅਹਲਾਵਤ, ਨਵੀਨ ਗੋਇਲ ਅਤੇ ਕੇਹਰ ਸਿੰਘ ਰਾਵਤ ਦੇ ਨਾਂਅ ਸ਼ਾਮਿਲ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ