JALANDHAR WEATHER

ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਪੁੱਜੀ ਅੰਬਾਨੀ ਪਰਿਵਾਰ ਦੇ ਘਰ ਐਂਟੀਲੀਆ

ਮੁੰਬਈ, 29 ਸਤੰਬਰ - ਉਲੰਪਿਕ ਤਮਗਾ ਜੇਤੂ ਅਤੇ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅੰਬਾਨੀ ਪਰਿਵਾਰ ਦੀ ਰਿਹਾਇਸ਼ ਐਂਟੀਲੀਆ ਪੁੱਜੀ । ਆਈ.ਓ.ਸੀ. ਮੈਂਬਰ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ-ਚੇਅਰਪਰਸਨ ਨੀਤਾ ਅੰਬਾਨੀ ਨੇ ਪੈਰਿਸ ਉਲੰਪਿਕ ਅਤੇ ਪੈਰਾਲੰਪਿਕਸ - 2024 ਲਈ ਭਾਰਤੀ ਦਲ ਦੇ ਮੈਂਬਰਾਂ ਦੀ ਮੇਜ਼ਬਾਨੀ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ